CM Bhagwant Mann Marriage Viral Song : CM ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਵਿਆਹ ਦੇ ਬੰਧਨ ਚ' ਬੱਝ ਚੁੱਕੇ ਹਨ , ਤੇ ਹੁਣ ਦੂਸਰੀ ਵਾਰ ਭਗਵੰਤ ਆਪਣੀ ਗ੍ਰਿਹਸਤੀ ਸ਼ੁਰੂ ਕਰ ਰਹੇ ਹਨ , ਦੱਸ ਦਈਏ ਕੇ ਪਿਛਲੇ ਦਿਨੀ ਉਹਨਾਂ ਨੇ ਬਹੁਤ ਹੀ ਸਾਡੇ ਤਰੀਕੇ ਨਾਲ ਆਪਣਾ ਦੂਜਾ ਵਿਆਹ ਰਚਾਇਆ ਹੈ , ਜਿਥੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਨੇ ਵੀ ਖਾਸ ਤੌਰ ਤੇ
ਸਿਰਕਤ ਕੀਤੀ , ਹਾਲਾਂਕਿ ਇਸ ਵਿਆਹ ਨੂੰ ਲੈਕੇ ਸੋਸਿਲ ਮੀਡੀਆ ਤੇ ਲੋਕਾਂ ਨੇ ਆਪਣੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ , ਜਿਸ ਵਿੱਚ ਮੁਖ ਤੌਰ ਤੇ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਵਿਚਾਲੇ ਉਮਰ ਦੇ ਵੱਡੇ ਫਾਸਲੇ ਨੂੰ ਲੋਕਾਂ ਨੇ ਮੁੱਦਾ ਬਣਾਕੇ ਪੇਸ਼ ਕੀਤਾ , ਤੇ ਲੋਕਾਂ ਨੇ ਕਿਹਾ ਕੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ 50 ਦੇ ਕਰੀਬ ਹਨ ਜਦ ਕੇ ਉਹਨਾਂ ਦੀ ਪਤਨੀ ਮਹਿਜ 32 ਸਾਲ ਦੇ ਹਨ , ਜਿਸ ਨਾਲ ਲੋਕਾਂ ਨੇ ਮਜਾਕੀਆ ਮੀਮਸ ਬਣਾਕੇ ਵੀ ਵਾਇਰਲ ਕੀਤੇ , ਪਰ ਇਸੇ ਦੌਰਾ ਹੀ ਪੰਜਾਬ ਦੀ ਮਸ਼ਹੂਰ ਗਾਇਕ ਜੋੜ੍ਹੀ ਆਤਮਾ ਸਿੰਘ ਤੇ ਅਮਨ ਰੋਜ਼ੀ ਦਾ ਇੱਕ ਗੀਤ ਸਾਹਮਣੇ ਆਉਂਦਾ ਹੈ ਜਿਸ ਵਿੱਚ ਭਗਵੰਤ ਮਾਨ ਦੇ ਵਿਆਹ ਨੂੰ ਲੈਕੇ ਸ਼ਰੇਆਮ ਟਿੱਪਣੀ ਕੀਤੀ ਜਾਂਦੀ ਹੈ , ਤੇ ਉਹ ਵੀਡੀਓ ਅੱਗ ਵਾਂਗੂ ਵਾਇਰਲ ਹੋ ਜਾਂਦੀ ਹੈ , ਉਹੀ ਵੀਡੀਓ ਅਸੀਂ ਤੁਹਾਡੇ ਸਾਹਮਣੇ ਵੀ ਪੇਸ਼ ਕਾਰਨ ਜਾ ਰਹੇ ਹਨ , ਸੁਣਕੇ ਦੱਸਿਆ ਕੇ ਕੀ ਆਤਮਾ ਸਿੰਘ ਵਲੋਂ ਗਿਆ ਇਹ ਗੀਤ ਸੰਵਿਧਾਨਕ ਤੌਰ ਤੇ ਠੀਕ ਹੈ ਜਾਂ ਨਹੀਂ |
ਇਸ ਗਾਇਕ ਨੇ ਬਣਾਇਆ CM ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਦੇ ਵਿਆਹ ਤੇ ਗੀਤ , ਉਮਰਾਂ ਦਾ ਕੀਤਾ ਜਿਕਰ
Reviewed by Khabar Har Pal India
on
July 09, 2022
Rating:
No comments: