ਈਸ਼ਾ ਅੰਦੋਤਰਾ ( Isha Andotra ) ਨਾਮਕ ਇਹ ਕੁੜੀ ਅਰਸ਼ ਬੈਨੀਪਾਲ ਦੇ ਗਾਣੇ ਨਰਾਜਗੀ ਨੂੰ ਗਾਕੇ ਵਾਇਰਲ ਹੋਈ ਸੀ, ਇਸਦੀ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਤੇ , ਫਿਰ ਸ਼ੁਰੂ ਹੁੰਦਾ ਹੈ ਪੰਜਾਬੀ ਇੰਡਸਟਰੀ (Punjabi Music Industry ) ਦਾ ਕਾਲਾ ਦੌਰ , ਕੁੜੀ ਨੂੰ ਵੱਡੀਆਂ ਵੱਡੀਆਂ ਕੰਪਨੀਆਂ ਵਿਚੋਂ ਗਾਣਿਆਂ ਦੇ ਆਫਰ ਮਿਲਨੇ ਸ਼ੁਰੂ ਹੋ ਜਾਂਦੇ ਹਨ , ਪਰ ਜੰਮੂ ਦੀ ਰਹਿਣ ਵਾਲੀ ਇਹ
ਕੁੜੀ ਪੰਜਾਬੀ ਇੰਡਸਟਰੀ ਦੇ ਕੁਝ ਲੋਕਾਂ ਦੇ ਝਾਂਸੇ ਚ' ਆ ਜਾਂਦੀ ਹੈ , ਅਜਿਹਾ ਕੁੜੀ ਨੇ ਇੰਟਰਵਿਊ (Interview) ਦੌਰਾਨ ਕਿਹਾ ਹੈ , ....ਕੁੜੀ ਦੇ ਤਕਰੀਬਨ 4 ਪੰਜਾਬੀ ਗੀਤ ਮਾਰਕੀਟ ਵਿਚ ਆਉਂਦੇ ਹਨ , ਜਿਹਨਾਂ ਨੂੰ ਮਿਲੀਅਨ ਵਿਊਜ਼ ਵੀ ਮਿਲਦੇ ਹਨ। ...ਪਰ ਅਚਾਨਕ ਹੀ ਕੁੜੀ ਗਾਉਣਾ ਛੱਡ ਦਿੰਦੀ ਹੈ ਤੇ ਆਪਣੀ ਦੁਨੀਆਂ ਵਿੱਚ ਵਾਪਸ ਚਲੀ ਜਾਂਦੀ ਹੈ | ਪਰ ਕਈ ਸਾਲ ਇੰਡਸਟਰੀ ਤੋਂ ਦੂਰ ਰਹਿਣ ਦਾ ਕੀ ਕਾਰਨ ਹੁੰਦਾ , ਕਿਉਂ ਉਸਨੇ ਗਾਉਣਾ ਬੰਦ ਕੀਤਾ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ , ਫਿਰ ਇੱਕ ਦਿਨ ਅਚਾਨਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਜਾਂਦੀ ਹੈ ਤੇ ਕੁੜੀ ਇੱਕ ਟ੍ਰਿਬਿਊਟ ਸਾਂਗ ਨਾਲ ਵਾਪਸੀ ਕਰਦੀ।...ਤੇ ਜਿਸ ਤੋਂ ਬਾਅਦ ਕੁੜੀ ਇੱਕ ਇੰਟੇਵਿਉ ਵਿਚ ਸਾਰੇ ਰਾਜ ਖੋਲ੍ਹਦੀ ਹੈ , ਆਓ ਵੇਖਦੇ ਹਾਂ ਉਹ ਇੰਟਰਵਿਊ
ਵੇਖੋ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਕਾਲਾ ਸੱਚ , ਕੁੜੀ ਨੂੰ ਕਿਵੇਂ ਕੀਤਾ Use
Reviewed by Khabar Har Pal India
on
June 22, 2022
Rating:
No comments: